G'Day Australia in Punjabi - ਗੁੱਡ-ਡੇਅ ਆਸਟ੍ਰੇਲੀਆ

G’day Australia! If you are a recent migrant to the land Down Under, this podcast series in Punjabi is for you. It will help you understand the quirky habits that embody the Aussie way of life. - ਗੁੱਡ-ਡੇਅ ਆਸਟ੍ਰੇਲੀਆ! ਜੇਕਰ ਤੁਸੀਂ ਇਸ ਡਾਊਨ ਅੰਡਰ ਧਰਤੀ 'ਤੇ ਨਵੇਂ ਆਏ ਪ੍ਰਵਾਸੀ ਹੋ, ਤਾਂ ਇਹ ਪੋਡਕਾਸਟ ਲੜੀ ਪੰਜਾਬੀ ਵਿੱਚ ਤੁਹਾਡੇ ਲਈ ਤਿਆਰ ਕੀਤੀ ਗਈ ਹੈ। ਇਹ ਤੁਹਾਨੂੰ ਉਹਨਾਂ ਵਿਅੰਗਮਈ ਆਦਤਾਂ ਨੂੰ ਸਮਝਣ ਵਿੱਚ ਮਦਦ ਕਰੇਗੀ ਜੋ ਆਸਟ੍ਰੇਲੀਆਈ ਜੀਵਨ ਦੇ ਤਰੀਕੇ ਨੂੰ ਦਰਸਾਉਂਦੀਆਂ ਹਨ।

https://www.sbs.com.au/language/punjabi/pa/podcast/gday-australia-punjabi

subscribe
share






Australia Explained: What does it mean to be Australian? - ਆਸਟ੍ਰੇਲੀਆ ਐਕਸਪਲੇਂਡ: ਲੋਕਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਬੋਲਚਾਲ ਦੀਆਂ ਆਦਤਾਂ ਬਾਰੇ


Listen to Australia Explained, SBS Punjabi’s new podcast, which offers a beginner's guide to all things Aussie, including need-to-know slang, foods, music, sports, comedy, and much more. - ਆਸਟ੍ਰੇਲੀਆ ਐਕਸਪਲੇਂਡ ਐਸ ਬੀ ਐਸ ਪੰਜਾਬੀ ਦੀ ਇੱਕ ਨਵੀਂ ਪੋਡਕਾਸਟ ਲੜੀ ਹੈ ਜੋ ਨਵੇਂ ਆਏ ਲੋਕਾਂ ਨੂੰ ਇਥੋਂ ਦੀ ਬੋਲਚਾਲ ਵਿਚਲੀ ਭਿੰਨਤਾ, ਭੋਜਨ, ਸੰਗੀਤ, ਖੇਡਾਂ, ਕਾਮੇਡੀ ਅਤੇ ਇਥੋਂ ਦੇ ਰਹਿਣ-ਸਹਿਣ ਬਾਰੇ ਜ਼ਰੂਰੀ ਤੱਥਾਂ ਤੋਂ ਜਾਣੂ ਕਰਵਾਉਂਦੀ ਹੈ।


fyyd: Podcast Search Engine
share








 March 11, 2021  3m